Description
1857 ਦੇ ਗਦਰ ਦੇ ਨਾਲ ਮੰਗਲ ਪਾਂਡੇ ਦਾ ਨਾਮ ਜੋੜਿਆ ਜਾਂਦਾ ਹੈ ਜਿਸ ਨੇ ਮੇਰਠ ਦੀ ਛਾਉਣੀ ਵਿਚ ਗ਼ਦਰ ਦੀ ਸ਼ੁਰੂਆਤ ਕੀਤੀ। ਬਹੁਤ ਘਟ ਲੋਕ ਜਾਂਦੇ ਹਨ, ਉਦੋਂ ਪੰਜਾਬ ਦੀ ਅੰਬਾਲਾ ਛਾਉਣੀ ਵਿਚ ਮੇਰਠ ਤੋਂ ਵੀ ਪਹਿਲਾਂ ਬਗ਼ਾਵਤ ਹੋ ਗਈ ਸੀ। ਦਾਸਤਾਨ-ਏ-1857 ਉਸ ਘਟਨਾ ਦੀ ਗਵਾਹੀ ਪੇਸ਼ ਕਰਦੀ ਹੈ। ਨਾਲੇ ਇਹ ਵੀ ਦੱਸਦੀ ਹੈ ਕਿ ਅੰਗਰੇਜ਼ਾਂ ਨੇ ਕਿੰਨੀ ਬੇਰਹਿਮੀ ਨਾਲ ਇਸ ਬਗ਼ਾਵਤ ਨੂੰ ਦਬਾਇਆ। ਕਿਵੇਂ ਲੋਕਾਂ ਦਾ ਸਰੇਆਮ ਕਤਲੇਆਮ ਕੀਤਾ।
Reviews
There are no reviews yet.