ਅਸੀਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿੱਚ ਕਿਤਾਬਾਂ ਦਾ ਪ੍ਰਕਾਸ਼ਨ ਕਰਦੇ ਹਾਂ। ਸਾਡਾ ਪ੍ਰਕਾਸ਼ਨ ਲੁਧਿਆਣਾ ਸ਼ਹਿਰ ਦੇ ਬੱਸ ਸਟੈਂਡ ਦੇ ਨੇੜੇ ਸਥਿਤ ਹੈ। ਅਸੀਂ ਕਿਤਾਬਾਂ, ਮੈਗਜ਼ੀਨ, ਅਖ਼ਬਾਰਾਂ, ਆਨਲਾਈਨ ਮੈਗਜ਼ੀਨ ਤੇ ਅਖ਼ਬਾਰਾਂ ਡਿਜ਼ਾਇਨ ਕਰਦੇ ਤੇ ਛਾਪਦੇ ਹਾਂ। ਇਸ ਵਿਚ ਸ਼ਾਮਲ ਹੈ:
- ਟਾਈਪਿੰਗ – Typing/Composing
- ਸਰਵਰਕ (ਕਵਰ) ਦੀ ਡਿਜ਼ਾਇੰਗ – Cover Designing
- ਪੰਨਿਆਂ ਦੀ ਡਿਜ਼ਾਇਨਿੰਗ – Page/Layout Designing
- ਪਰੂਫ਼ ਰੀਡਿੰਗ – Proof Reading
- ਐਡਿਟਿੰਗ – Copy Editing
- ਫੋਟੋ ਐਡਿਟਿੰਗ – Photo Editing
- ਆਈ. ਐਸ. ਬੀ. ਐੱਨ. ਨੰਬਰ ਲਗਾਉਣਾ – ISBN
ਕਿਤਾਬਾਂ, ਮੈਗਜ਼ੀਨਾਂ, ਅਖ਼ਬਾਰਾਂ ਤੇ ਹਰ ਕਿਸਮ ਦੀ ਛਪਵਾਈ ਅਸੀਂ ਬਿਹਤਰੀਨ ਕੁਆਲਿਟੀ ਵਾਲੀ ਪ੍ਰਿੰਟਿੰਗ ਪ੍ਰੈਸ ਤੋਂ ਕਰਵਾਉਂਦੇ ਹਾਂ। ਇਸ ਵਾਸਤੇ ਵਧੀਆ ਕਿਸਮ ਦੇ ਕਾਗਜ਼ ਤੇ ਛਪਾਈ ਦੀ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਸਾਡੇ ਕੋਲ ਬੈਲਕ ਐਂਡ ਵਾਈ੍ਹਟ ਤੇ ਰੰਗਦਾਰ ਹਰ ਤਰ੍ਹਾਂ ਦੀ ਛਪਾਈ ਦਾ ਪ੍ਰਬੰਧ ਹੈ।
ਵਧੇਰੇ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ