ਵਾਰਿਸ ਸ਼ਾਹ ਦੀ ਹੀਰ ਪੰਜਾਬੀ ਦਾ ਸੱਭ ਤੋਂ ਚਰਚਿਤ ਕਿੱਸਾ ਕਾਵਿ ਹੈ। ਇਸ ਉੱਪਰ ਕਈ ਸਾਰੀਆਂ ਫ਼ਿਲਮਾਂ ਬਣ ਚੁੱਕੀਆਂ ਹਨ, ਕਈ ਗਾਇਕਾਂ ਵੱਲੋਂ ਗਾਇਆ ਗਿਆ ਹੈ ਅਤੇ ਰੇਡੀਉ ਨਾਟਕ ਦੇ ਰੂਪ ਵਿਚ ਸੁਣਾਇਆ ਗਿਆ ਹੈ। ਹੀਰ-ਰਾਂਝੇ ਦੇ ਕਿੱਸੇ ਨੂੰ ਹੂਬਹੂ ਵਾਰਸ਼ ਸ਼ਾਹ ਦੇ ਅੰਦਾਜ਼ ਵਿਚ ਮਾਨਣ ਲਈ ਇਹ ਕਿਤਾਬ ਸਰਵੋਤਮ ਹੈ।
Heer Waris Shah | ਹੀਰ ਵਾਰਿਸ ਸ਼ਾਹ
₹200.00
ਵਾਰਿਸ ਸ਼ਾਹ ਦੀ ਹੀਰ ਪੰਜਾਬੀ ਦਾ ਸੱਭ ਤੋਂ ਚਰਚਿਤ ਕਿੱਸਾ ਕਾਵਿ ਹੈ। ਇਸ ਉੱਪਰ ਕਈ ਸਾਰੀਆਂ ਫ਼ਿਲਮਾਂ ਬਣ ਚੁੱਕੀਆਂ ਹਨ, ਕਈ ਗਾਇਕਾਂ ਵੱਲੋਂ ਗਾਇਆ ਗਿਆ ਹੈ ਅਤੇ ਰੇਡੀਉ ਨਾਟਕ ਦੇ ਰੂਪ ਵਿਚ ਸੁਣਾਇਆ ਗਿਆ ਹੈ। ਹੀਰ-ਰਾਂਝੇ ਦੇ ਕਿੱਸੇ ਨੂੰ ਹੂਬਹੂ ਵਾਰਸ਼ ਸ਼ਾਹ ਦੇ ਅੰਦਾਜ਼ ਵਿਚ ਮਾਨਣ ਲਈ ਇਹ ਕਿਤਾਬ ਸਰਵੋਤਮ ਹੈ।
1 in stock
Reviews
There are no reviews yet.