Description
ਪੱਤਰਕਾਰੀ ਕਿ ਤਰਕਾਰੀ ਬਖ਼ਸ਼ਿੰਦਰ ਦੀ ਲਿਖੀ ਬਖ਼ਸ਼ਿੰਦਰ ਦੀ ਹੀ ਆਵਾਜ਼ ਵਿਚ ਸੁਣਾਈ ਪੰਜਾਬੀ ਕਿਤਾਬ ਹੈ। ਇਸ ਪੁਸਤਕ ਵਿਚ ਪੰਜਾਬੀ ਪੱਤਰਕਾਰੀ ਪੱਤਰਕਾਰੀ ਬਾਰੇ ਹੈਰਾਨ ਕਰਨ ਵਾਲੇ ਖ਼ੁਲਾਸੇ ਹਨ।
₹0.00
ਪੱਤਰਕਾਰੀ ਕਿ ਤਰਕਾਰੀ ਬਖ਼ਸ਼ਿੰਦਰ ਦੀ ਲਿਖੀ ਬਖ਼ਸ਼ਿੰਦਰ ਦੀ ਹੀ ਆਵਾਜ਼ ਵਿਚ ਸੁਣਾਈ ਪੰਜਾਬੀ ਕਿਤਾਬ ਹੈ। ਇਸ ਪੁਸਤਕ ਵਿਚ ਪੰਜਾਬੀ ਪੱਤਰਕਾਰੀ ਪੱਤਰਕਾਰੀ ਬਾਰੇ ਹੈਰਾਨ ਕਰਨ ਵਾਲੇ ਖ਼ੁਲਾਸੇ ਹਨ। ਬਖ਼ਸ਼ਿੰਦਰ ਬਹੁਤ ਹੀ ਰੋਚਕ ਅੰਦਾਜ਼ ਵਿਚ ਪੰਜਾਬੀ ਅਖ਼ਬਾਰਾਂ ਨਵਾਂ ਜ਼ਮਾਨਾਂ, ਜੱਗ ਬਾਣੀ ਤੇ ਪੰਜਾਬੀ ਟ੍ਰਿਬਿਊਨ ਦੇ ਅੰਦਰਲੇ ਮਾਹੌਲ, ਇਸ ਵਿਚ ਕੰਮ ਕਰਦੇ ਬੰਦਿਆਂ ਦੇ ਸੁਭਾਅ ਤੇ ਮਾਨਸਿਕਤਾ ਤੇ ਅਖ਼ਬਾਰਾਂ ਦੇ ਮਾਲਕਾਂ ਦੀ ਪੰਜਾਬ, ਪੰਜਾਬੀ, ਪੰਜਾਬੀਅਤ ਬਾਰੇ ਸੋਚ ਨੂੰ ਉਜਾਗਰ ਕਰਦਾ ਹੈ।
ਇਹ ਬੋਲਦੀ ਕਿਤਾਬ ਮੁਫ਼ਤ ਸੁਣਨ ਲਈ Listen for Free ਬਟਨ ‘ਤੇ ਕਲਿੱਕ ਕਰੋ।
ਪੱਤਰਕਾਰੀ ਕਿ ਤਰਕਾਰੀ ਬਖ਼ਸ਼ਿੰਦਰ ਦੀ ਲਿਖੀ ਬਖ਼ਸ਼ਿੰਦਰ ਦੀ ਹੀ ਆਵਾਜ਼ ਵਿਚ ਸੁਣਾਈ ਪੰਜਾਬੀ ਕਿਤਾਬ ਹੈ। ਇਸ ਪੁਸਤਕ ਵਿਚ ਪੰਜਾਬੀ ਪੱਤਰਕਾਰੀ ਪੱਤਰਕਾਰੀ ਬਾਰੇ ਹੈਰਾਨ ਕਰਨ ਵਾਲੇ ਖ਼ੁਲਾਸੇ ਹਨ।
Reviews
There are no reviews yet.