ਘਰ ਬੈਠੇ ਕਿਤਾਬਾਂ ਮੰਗਵਾਉ, ਡਿਸਕਾਊਂਟ ਨਾਲ ਪੈਸੇ ਬਚਾਉ। ਸਾਡੇ ਨਾਲ ਸੰਪਰਕ ਕਰੋ

Translation – ਅਨੁਵਾਦ

ਭਾਸ਼ਾ ਭਾਵੇਂ ਕੋਈ ਵੀ ਹੋਵੇ, ਹਰ ਭਾਸ਼ਾ ਦੀ ਆਪਣੀ ਇਕ ਤਾਕਤ ਹੁੰਦੀ ਹੈ। ਆਪਣੀਆਂ ਲਿਖਤਾਂ ਨੂੰ ਖੰਭ ਲਾਉ। ਆਪਣੀਆਂ ਰਚਨਾਵਾਂ ਨੂੰ ਹੋਰ ਭਾਸ਼ਾਵਾਂ ਵਿਚ ਅਨੁਵਾਦ ਕਰਵਾਉ ਤੇ ਉਨ੍ਹਾਂ ਨੂੰ ਪਾਠਕਾਂ ਦੇ ਵੱਡੇ ਘੇਰੇ ਤੱਕ ਪਹੁੰਚਾਉ। ਅਸੀਂ ਅਨੁਵਾਦ ਦੀ ਬਿਹਤਰੀਨ ਸੇਵਾ ਪ੍ਰਦਾਨ ਕਰਦੇ ਹਾਂ। ਸਾਡੇ ਕੋਲ ਹੇਠ ਲਿਖੀਆਂ ਭਾਸ਼ਾਵਾਂ ਦੇ ਅਨੁਵਾਦ ਦੀ ਸੇਵਾ ਉਪਲਬਧ ਹੈ:

 • ਪੰਜਾਬੀ ਤੋਂ ਅੰਗਰੇਜ਼ੀ
 • ਪੰਜਾਬੀ ਤੋਂ ਹਿੰਦੀ
 • ਅੰਗਰੇਜ਼ੀ ਤੋਂ ਪੰਜਾਬੀ
 • ਅੰਗੇਰਜ਼ੀ ਤੋਂ ਹਿੰਦੀ
 • ਹਿੰਦੀ ਤੋਂ ਪੰਜਾਬੀ
 • ਹਿੰਦੀ ਤੋਂ ਅੰਗਰੇਜ਼ੀ

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ

ਬਿਹਤਰੀਨ ਸਾਹਿਤਕ ਰਚਨਾਵਾਂ ਪੜ੍ਹੋ

Break the barriers of language. Give a localised touch to your Books, Legal Documents, Film Scripts, digital media content and Business Contracts with 100% professional translation. Get a quick free quote for translation:

 • English to Punjabi
 • English to Hindi
 • Punjabi to English
 • Punjabi to Hindi
 • Hindi to English
 • Hindi to Punjabi

For more details Contact Us

X