# Punjabi Book Store by Dreamz Digital Media > Generated by All in One SEO v5.0.2, this is an llms.txt file, used by LLMs to index the site. Best Punjabi Books Online ## Sitemaps - [XML Sitemap](https://dreamzbooks.com/sitemap.xml): Contains all public & indexable URLs for this website. ## Posts - [Shop](https://dreamzbooks.com/shop/) ## Pages - [Homepage](https://dreamzbooks.com/): New In We Recommend Fan Favorites On Sale Best Sellers Shop by Category - [ਆਉ ਨਵੇਂ ਸਾਲ ਤੇ ਨਵੀਂ ਸ਼ੁਰੂਆਤ ਕਰੀਏ, ਕੀ ਤੁਸੀਂ ਸਾਡਾ ਸਾਥ ਦੇਵੋਗੇ?](https://dreamzbooks.com/subscribe-membership/): Join us to bring Punjab, Punjabi, and Punjabiyat into the digital age. ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਸਾਡੇ ਨਾਲ ਜੁੜੋ। - [Shipping & Delivery Policy](https://dreamzbooks.com/shipping-delivery-policy/): Last updated on For domestic buyers, orders are shipped through registered domestic courier companies and /or speed post only. Domestic orders are delivered within 8-14 days or as per the delivery date agreed at the time of order confirmation and delivering of the shipment subject to Courier Company / post office norms which generally takes - [Blog](https://dreamzbooks.com/blog/) - [Contact Us](https://dreamzbooks.com/contact-us/): Dreamz Digital MediaAzad Nagar,Ludhiana - 141001Punjab, India Customer Support Number +91-87279-87379Customer Support Email dreamzpublications@gmail.com - [Refund and Returns Policy](https://dreamzbooks.com/refund_returns/): Our refund and returns policy lasts 30 days. If 30 days have passed since your purchase, we can’t offer you a full refund or exchange. To be eligible for a return, your item must be unused and in the same condition that you received it. It must also be in the original packaging. Several types - [TERMS OF SERVICE](https://dreamzbooks.com/terms-of-service/): Last updated June 27, 2023 AGREEMENT TO OUR LEGAL TERMS We are Dreamz Digital Media, doing business as DDM ('Company', 'we', 'us', or 'our'), a company registered in India at Ludhiana, Ludhiana, Punjab 141001. We operate the website https://dreamzbooks.com/ (the 'Site'), as well as any other related products and services that refer or link to - [Privacy Policy](https://dreamzbooks.com/privacy-policy/): Who we are Our website address is: https://dreamzbooks.com. Comments When visitors leave comments on the site we collect the data shown in the comments form, and also the visitor’s IP address and browser user agent string to help spam detection. An anonymized string created from your email address (also called a hash) may be provided ## Products - [Manch De Pichhe Ton Biography Jeevani Montek Singh Ahluwalia Punjabi](https://dreamzbooks.com/shop/manch-de-pichhe-ton-biography-jeevani-montek-singh-ahluwalia-punjabi/): ਭਾਰਤ ਵਿਚ ਆਰਥਕ ਤਰੱਕੀ ਦੇ ਨਾਮ 'ਤੇ ਕੀ ਕੁਝ ਕੀਤਾ ਗਿਆ। ਮੌਂਟੇਕ ਸਿੰਘ ਆਹਲੂਵਾਲੀਆ ਆਪਣੀ ਜੀਵਨੀ ਰਾਹੀਂ ਭਾਰਤ ਦੇ ਆਰਥਕ ਇਤਿਹਾਸ ਦੀ ਗੱਲ ਕਰਦੇ ਹਨ। ਅੱਜ ਆਰਥਕ ਤੌਰ 'ਤੇ ਸਾਡੇ ਦੇਸ਼ ਦੀ ਜੋ ਹਾਲਤ ਹੈ ਉਸ ਨੂੰ ਸਮਝਣ ਲਈ ਇਹ ਪੁਸਤਕ ਪੜ੍ਹਨੀ ਲਾਜ਼ਮੀ ਹੈ। - [Ki Jana Main Kaun | Harpinder Rana | ਕੀ ਜਾਣਾ ਮੈਂ ਕੌਣ । ਹਰਪਿੰਦਰ ਰਾਣਾ](https://dreamzbooks.com/shop/punjabi-novel-ki-jana-main-kon-harpinder-rana/): A Fiction Based on the true lives of Kinnars, Hijras and Khusras ਖੁਸਰਿਆਂ, ਕਿੰਨਰਾਂ, ਹਿਜੜਿਆਂ ਦੀ ਅਸਲ ਜ਼ਿੰਦਗੀ ਉੱਤੇ ਆਧਾਰਿਤ ਨਾਵਲ - [Kalam Bulleh Shah Sufi Kaav Punjabi](https://dreamzbooks.com/shop/kalam-bulleh-shah-sufi-kaav-punjabi/): ਬਾਬਾ ਬੁਲ੍ਹੇ ਸ਼ਾਹ ਦੀ ਸਮੁੱਚੀ ਸੂਫ਼ੀ ਸ਼ਾਇਰੀ ਤੇ ਜੀਵਨੀ ਇਕੋ ਪੁਸਤਕ ਵਿਚ। The biography and complete poetry of Baba Bulleh Shah - [2022 ਦੀਆਂ ਪ੍ਰਤੀਨਿਧ ਕਹਾਣੀਆਂ । Best Punjabi Stories 2022](https://dreamzbooks.com/shop/best-punjabi-stories-of-2022/): ਇੱਕੀ ਹਜ਼ਾਰ ਰੁਪਏ ਦੀ ਰਾਸ਼ੀ ਵਾਲਾ ਮਾਤਾ ਉਰਮਿਲਾ ਆਨੰਦ ਸਿਮਰਤੀ ਪੁਰਸਕਾਰ ਸਭ ਤੋਂ ਵਧੀਆ ਪੰਜਾਬੀ ਕਹਾਣੀ ਲਈ ਦਿੱਤਾ ਜਾਂਦਾ ਹੈ। 2022 ਪੁਰਸਕਾਰ ਲਈ ਚੁਣੀਆਂ ਗਈਆਂ ਕਹਾਣੀਆਂ ਦੀ ਸੂਚੀ - [Saragarhi Captain Amrinder Singh Sikh Army History Punjabi](https://dreamzbooks.com/shop/saragarhi-captain-amrinder-singh-sikh-army-history-punjabi/): ਇਹ ਪੁਸਤਕ ਸਿੱਖ ਰਜਮੈਂਟ ਦਾ ਇਤਿਹਾਸ ਬਿਆਨ ਕਰਦੀ ਹੈ ਜੋ ਅੰਗਰੇਜ਼ਾਂ ਨੇ ਬਣਾਈ ਸੀ ਤੇ ਜੋ ਅੱਜ ਤੱਕ ਭਾਰਤੀ ਫ਼ੌਜ ਵਿਚ ਕਾਇਮ ਹੈ। ਕਿਵੇਂ ਸਾਰਾਗੜ੍ਹੀ ਵਿਚ ਰਜਮੈਂਟ ਨੇ ਆਪਣੀ ਬਹਾਦਰੀ ਦੀ ਮਿਸਾਲ ਕਾਇਮ ਕੀਤੀ, ਇਹ ਕਿਤਾਬ ਦੱਸਦੀ ਹੈ। ਕੈਪਟਨ ਅਮਰਿੰਦਰ ਸਿੰਘ ਸਿਆਸਤਦਾਨ ਦੇ ਨਾਲ-ਨਾਲ ਦੁਨੀਆ ਵਿਚ ਫ਼ੌਜੀ ਇਤਿਹਾਸਕਾਰ ਦੇ ਰੂਪ ਵਿਚ ਜਾਣੇ ਜਾਂਦੇ ਹਨ। - [Surt | Punjabi Literary Magazine | ਸੁਰਤਿ | ਮੈਗਜ਼ੀਨ | Vol 3](https://dreamzbooks.com/shop/surt-punjabi-literary-magazine-vol-1-3-jan-2025/): # Surat Punjabi Literary Magazine ਸੁਰਤਿ ਸਾਹਿਤਕ - [The Real Reason Why Legend Died Sidhu Moosewala Untold Story](https://dreamzbooks.com/shop/the-real-reason-why-legend-died-biography-sidhu-moosewala/): ਇਸ ਕਿਤਾਬ ਅੰਦਰ ਉਹ ਸਭ ਕੁੱਝ ਹੈ ਜੋ ਮੈਂ ਸਿੱਧੂ ਦੇ ਨਾਲ ਰਹਿੰਦਿਆਂ ਵੇਖਿਆ ਤੇ ਹੰਢਾਇਆ ਹੈ। ਇਹ ਮੇਰੀ ਨਿੱਜੀ ਖ਼ਿਆਲ ਨਹੀਂ ਇਹ ਸੱਚ ਹੈ। ਸੋ ਪੂਰੇ ਦੋ ਸਾਲ ਤੇ ਤਿੰਨ ਮਹੀਨੇ ਦੇ ਖੋਜ ਕਾਰਜ ਤੋਂ ਬਾਅਦ ਇਹ ਕਿਤਾਬ ਮੁਕੰਮਲ ਹੈ ਤੇ ਸਿੱਧੂ ਨੂੰ ਪਿਆਰ ਕਰਨ ਵਾਲੇ ਜਾ ਉਸਦਾ ਵਿਰੋਧ ਕਰਨ ਵਾਲਿਆਂ ਦੇ ਹੱਥਾਂ ਵਿੱਚ ਹੈ ਤਾਂ ਜੋ ਉਹ ਪੜ੍ਹ ਸਕਣ, ਹਰ ਕਹਾਣੀ ਦੇ ਪਿੱਛੇ ਦੀ ਕਹਾਣੀ ਜਿਸ ਬਾਰੇ ਉਹ ਜਾਨਣਾ ਚਾਹੁੰਦੇ ਹਨ। - [Surt | Punjabi Literary Magazine | Vol 1| ਸੁਰਤਿ | ਮੈਗਜ਼ੀਨ](https://dreamzbooks.com/shop/surt-punjabi-literary-magazine-vol-1/): ਸੁਰਤਿ ਸਾਹਿਤਕ ਮੈਗਜ਼ੀਨ ਪ੍ਰਕਾਸ਼ਕ: ਪੰਜਾਬੀ ਅਕਾਦਮੀ ਅੰਮ੍ਰਿਤਸਰ ਕੁੱਲ੍ਹ ਪੰਨੇ: 256 Surat Punjabi Literary Magazine Publisher: Punjabi Academy Amritsar - [Audio Book। ਪੱਤਰਕਾਰੀ ਕਿ ਤਰਕਾਰੀ-ਬਖ਼ਸ਼ਿੰਦਰ](https://dreamzbooks.com/shop/punjabi-audio-book-patarkari-ke-tarkari-bakhshinder/): ਪੱਤਰਕਾਰੀ ਕਿ ਤਰਕਾਰੀ ਬਖ਼ਸ਼ਿੰਦਰ ਦੀ ਲਿਖੀ ਬਖ਼ਸ਼ਿੰਦਰ ਦੀ ਹੀ ਆਵਾਜ਼ ਵਿਚ ਸੁਣਾਈ ਪੰਜਾਬੀ ਕਿਤਾਬ ਹੈ। ਇਸ ਪੁਸਤਕ ਵਿਚ ਪੰਜਾਬੀ ਪੱਤਰਕਾਰੀ ਪੱਤਰਕਾਰੀ ਬਾਰੇ ਹੈਰਾਨ ਕਰਨ ਵਾਲੇ ਖ਼ੁਲਾਸੇ ਹਨ। ਬਖ਼ਸ਼ਿੰਦਰ ਬਹੁਤ ਹੀ ਰੋਚਕ ਅੰਦਾਜ਼ ਵਿਚ ਪੰਜਾਬੀ ਅਖ਼ਬਾਰਾਂ ਨਵਾਂ ਜ਼ਮਾਨਾਂ, ਜੱਗ ਬਾਣੀ ਤੇ ਪੰਜਾਬੀ ਟ੍ਰਿਬਿਊਨ ਦੇ ਅੰਦਰਲੇ ਮਾਹੌਲ, ਇਸ ਵਿਚ ਕੰਮ ਕਰਦੇ ਬੰਦਿਆਂ ਦੇ ਸੁਭਾਅ ਤੇ ਮਾਨਸਿਕਤਾ ਤੇ ਅਖ਼ਬਾਰਾਂ ਦੇ ਮਾਲਕਾਂ ਦੀ ਪੰਜਾਬ, ਪੰਜਾਬੀ, ਪੰਜਾਬੀਅਤ ਬਾਰੇ ਸੋਚ ਨੂੰ ਉਜਾਗਰ ਕਰਦਾ ਹੈ। ਇਹ ਬੋਲਦੀ ਕਿਤਾਬ ਮੁਫ਼ਤ ਸੁਣਨ ਲਈ Listen for Free ਬਟਨ 'ਤੇ ਕਲਿੱਕ ਕਰੋ। - [Mehfil-e-Sham Novel Punjabi](https://dreamzbooks.com/shop/mehfil-e-sham-novel-punjabi/): ਖ਼ੁਸ਼ਵੰਤ ਸਿੰਘ ਦੀ ਬੇਬਾਕ ਲੇਖਣੀ ਦਾ ਕਮਾਲ। ਇਕ ਹਿੰਦੂ, ਇਕ ਸਿੱਖ ਤੇ ਇਕ ਮੁਸਲਮਾਨ ਆਪਣੇ ਇਸ਼ਕ, ਸੈਕਸ, ਸਿਆਸਤ, ਸਮਾਹ, ਧਰਮ ਤੇ ਮੌਤ ਬਾਰੇ ਕੀ ਗੱਲਾਂ ਕਰਦੇ ਹਨ, ਇਹ ਕਿਤਾਬ ਹਰ ਬੰਦੇ ਦੇ ਮਨ ਦੇ ਅੰਦਰ ਕੀ ਚੱਲਦਾ ਹੈ ਦੱਸਦੀ ਹੈ। - [Manmohan Te Gursharan Ik Ankahi Dastan Jeevni Biography](https://dreamzbooks.com/shop/manmohan-te-gursharan-ik-ankahi-dastan-jeevni-biography/): ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਦੀ ਜ਼ਿੰਦਗੀ, ਸੰਘਰਸ਼ ਤੇ ਪ੍ਰਾਪਤੀਆਂ 'ਤੇ ਝਾਤ ਪਾਉਂਦੀ ਸ਼ਾਨਦਾਰ ਜੀਵਨੀ। ਇਕ ਵਿਅਕਤੀ ਨੇ ਕਿਵੇਂ ਬਦਲੀ ਦੇਸ਼ ਦੀ ਨੁਹਾਰ... - [Andhkar Yug Shashi Tharoor History Punjabi](https://dreamzbooks.com/shop/andhkar-yug-shashi-tharoor-history-punjabi/): ਸ਼ਸ਼ੀ ਥਰੂਰ ਦੀ ਭਾਰਤ ਦੇ ਇਤਿਹਾਸ ਦੇ ਉਸ ਕਾਲੇ ਪੰਨੇ ਦੀ ਦਾਸਤਾਨ ਜਿਸ ਨੇ ਦੱਸਿਆ ਕਿ ਅਸੀਂ ਕਿਵੇਂ ਗ਼ੁਲਾਮ ਹੋਏ ਅਤੇ ਅੱਜ ਆਜ਼ਾਦ ਹੋ ਕੇ ਵੀ ਅਸੀਂ ਕਿਵੇਂ ਗ਼ੁਲਾਮ ਹਾਂ। - [Surt | Punjabi Literary Magazine | ਸੁਰਤਿ | ਮੈਗਜ਼ੀਨ | Vol 2](https://dreamzbooks.com/shop/surt-punjabi-literary-magazine-vol-2/): ਸੁਰਤਿ ਸਾਹਿਤਕ ਮੈਗਜ਼ੀਨ ਪ੍ਰਕਾਸ਼ਕ: ਪੰਜਾਬੀ ਅਕਾਦਮੀ ਅੰਮ੍ਰਿਤਸਰ ਕੁੱਲ੍ਹ ਪੰਨੇ: 256 Surat Punjabi Literary Magazine Publisher: Punjabi Academy Amritsar - [Dastan-e-1857 History Punjabi](https://dreamzbooks.com/shop/dastan-e-1857-history-punjabi/): 1857 ਦੇ ਗਦਰ ਦੇ ਨਾਲ ਮੰਗਲ ਪਾਂਡੇ ਦਾ ਨਾਮ ਜੋੜਿਆ ਜਾਂਦਾ ਹੈ ਜਿਸ ਨੇ ਮੇਰਠ ਦੀ ਛਾਉਣੀ ਵਿਚ ਗ਼ਦਰ ਦੀ ਸ਼ੁਰੂਆਤ ਕੀਤੀ। ਬਹੁਤ ਘਟ ਲੋਕ ਜਾਂਦੇ ਹਨ, ਉਦੋਂ ਪੰਜਾਬ ਦੀ ਅੰਬਾਲਾ ਛਾਉਣੀ ਵਿਚ ਮੇਰਠ ਤੋਂ ਵੀ ਪਹਿਲਾਂ ਬਗ਼ਾਵਤ ਹੋ ਗਈ ਸੀ। ਦਾਸਤਾਨ-ਏ-1857 ਉਸ ਘਟਨਾ ਦੀ ਗਵਾਹੀ ਪੇਸ਼ ਕਰਦੀ ਹੈ। ਨਾਲੇ ਇਹ ਵੀ ਦੱਸਦੀ ਹੈ ਕਿ ਅੰਗਰੇਜ਼ਾਂ ਨੇ ਕਿੰਨੀ ਬੇਰਹਿਮੀ ਨਾਲ ਇਸ ਬਗ਼ਾਵਤ ਨੂੰ ਦਬਾਇਆ। ਕਿਵੇਂ ਲੋਕਾਂ ਦਾ ਸਰੇਆਮ ਕਤਲੇਆਮ ਕੀਤਾ। - [Chitarlekha। ਚਿਤ੍ਰਲੇਖਾ। Novel। ਨਾਵਲ। Punjabi। ਪੰਜਾਬੀ](https://dreamzbooks.com/shop/best-punjabi-novel-chitarlekha/): Best Classic Hindi Novel Translated in Punjabi ਪ੍ਰਸਿੱਧ ਹਿੰਦੀ ਨਾਵਲ ਪੰਜਾਬੀ ਵਿਚ - [Sahir Ludhianavi: Jeevan te Ishq Biography Jeevani Punjabi](https://dreamzbooks.com/shop/sahir-ludhianavi-jeevan-te-ishq-biography-jeevani-punjabi/): ਸਾਹਿਰ ਲੁਧਿਆਣਾ ਬਹੁਤ ਸਾਰੀ ਸ਼ਾਇਰੀ ਵੀ ਕੀਤੀ ਤੇ ਬਹੁਤ ਇਸ਼ਕ ਵੀ ਕੀਤੇ। ਲੁਧਿਆਣੇ ਦਾ ਜੰਮਪਲ, ਉਰਦੂ ਦਾ ਸ਼ਾਇਰ, ਹਿੰਦੀ ਫ਼ਿਲਮਾਂ ਦੇ ਗੀਤਾਂ ਦੇ ਬੇਤਾਜ ਬਾਦਸ਼ਾਹ, ਆਖ਼ਰ ਹਰ ਇਸ਼ਕ ਵਿਚ ਅਸਫ਼ਲ ਕਿਉਂ ਹੋਇਆ। ਇਹ ਕਿਤਾਬ ਉਸ ਦੀਆਂ ਨਾਕਾਮ ਮੁਹੱਬਤਾਂ ਦੀ ਦਾਸਤਾਨ ਹੈ। ਅੰਮ੍ਰਿਤਾ ਪ੍ਰੀਤਮ, ਲਤਾ ਮੰਗੇਸ਼ਕਰ, ਸੁਧਾ ਮਲਹੋਤਰਾ, ਲੁਧਿਆਣੇ ਤੇ ਹੈਦਰਾਬਾਦ ਦੀਆਂ ਗੁੰਮਨਾਮ ਕੁੜੀਆਂ ਉਸ ਦੀ ਜ਼ਿੰਦਗੀ ਵਿਚ ਕਿਵੇਂ ਆਈਆਂ ਤੇ ਕਿਵੇਂ ਗਈਆਂ? - [Nangi Chup Punjabi Poetry](https://dreamzbooks.com/shop/nangi-chup-punjabi-poetry/): ਮੁਹੱਬਤ, ਸਿਆਸਤ ਤੇ ਬਿਰਹਾ ਦੀ ਸ਼ਾਇਰੀ - [Mahanyatra Travelogue Safarnama Punjabi](https://dreamzbooks.com/shop/mahanyatra-travelogue-safarnama-punjabi/): ਗੁਰਬਚਨ ਦੀ ਯੂਰਪ ਦੇ ਵੱਖ-ਵੱਖ ਮੁਲਕਾਂ ਦੀ ਯਾਤਰਾ ਦਾ ਦਿਲਚਸਪ ਵਰਣਨ। ਸੰਸਾਰ ਦੇ ਚਰਚਿਤ ਲੇਖਕਾਂ ਤੇ ਪੰਜਾਬੀ ਲੇਖਕਾਂ ਦੇ ਪਰਦੇ ਚਾਕ ਕਰਦੀ ਬੇਬਾਕ ਪੁਸਤਕ। ਗੁਰਬਚਨ ਦਾ ਵਿਲੱਖਣ ਅੰਦਾਜ਼। ## Product categories - [Punjabi Stories](https://dreamzbooks.com/product-category/punjabi-stories/) - [Audio Books](https://dreamzbooks.com/product-category/audio-books/) - [Punjabi Novel](https://dreamzbooks.com/product-category/punjabi-novel/) - [Punjabi Travelogues](https://dreamzbooks.com/product-category/punjabi-travelogues/) - [Punjabi Sufi Poetry](https://dreamzbooks.com/product-category/punjabi-sufi-poetry/) - [Biography](https://dreamzbooks.com/product-category/biography/) - [History](https://dreamzbooks.com/product-category/history/) - [Punjabi Poetry](https://dreamzbooks.com/product-category/punjabi-poetry/) - [Punjabi Magazine](https://dreamzbooks.com/product-category/punjabi-magazine/) ## Product tags - [Best Punjabi Stories](https://dreamzbooks.com/product-tag/best-punjabi-stories/) - [Punjabi Kahaniyan](https://dreamzbooks.com/product-tag/punjabi-kahaniyan/) - [Journalism Books](https://dreamzbooks.com/product-tag/journalism-books/) - [safarnama](https://dreamzbooks.com/product-tag/safarnama/) - [Gurbachan](https://dreamzbooks.com/product-tag/gurbachan/) - [Bulleh Shah](https://dreamzbooks.com/product-tag/bulleh-shah/) - [Jeevani](https://dreamzbooks.com/product-tag/jeevani/) - [ਜੀਵਨੀ](https://dreamzbooks.com/product-tag/ਜੀਵਨੀ/) - [Shashi Tharoor](https://dreamzbooks.com/product-tag/shashi-tharoor/) - [ਸ਼ਸ਼ੀ ਥਰੂਰ](https://dreamzbooks.com/product-tag/ਸ਼ਸ਼ੀ-ਥਰੂਰ/) - [Montek Singh Ahluwalia](https://dreamzbooks.com/product-tag/montek-singh-ahluwalia/) - [ਮੌਂਟੇਕ ਸਿੰਘ ਆਹਲੂਵਾਲੀਆ](https://dreamzbooks.com/product-tag/ਮੌਂਟੇਕ-ਸਿੰਘ-ਆਹਲੂਵਾਲੀਆ/) - [ਅਮਰਿੰਦਰ ਸਿੰਘ](https://dreamzbooks.com/product-tag/ਅਮਰਿੰਦਰ-ਸਿੰਘ/) - [Amrinder Singh](https://dreamzbooks.com/product-tag/amrinder-singh/) - [ਸਾਹਿਰ ਲੁਧਿਆਣਾ](https://dreamzbooks.com/product-tag/ਸਾਹਿਰ-ਲੁਧਿਆਣਾ/) - [Sahir Ludhianavi](https://dreamzbooks.com/product-tag/sahir-ludhianavi/) - [Khushwant Singh](https://dreamzbooks.com/product-tag/khushwant-singh/) - [ਖੁਸ਼ਵੰਤਾ ਸਿੰਘ](https://dreamzbooks.com/product-tag/ਖੁਸ਼ਵੰਤਾ-ਸਿੰਘ/) - [Deep Jagdeep Singh](https://dreamzbooks.com/product-tag/deep-jagdeep-singh/) - [ਦੀਪ ਜਗਦੀਪ ਸਿੰਘ](https://dreamzbooks.com/product-tag/ਦੀਪ-ਜਗਦੀਪ-ਸਿੰਘ/) - [sidhu moosewala](https://dreamzbooks.com/product-tag/sidhu-moosewala/) - [manjinder makha](https://dreamzbooks.com/product-tag/manjinder-makha/) - [surat punjabi magazine](https://dreamzbooks.com/product-tag/surat-punjabi-magazine/)