Description
ਸਾਹਿਰ ਲੁਧਿਆਣਾ ਬਹੁਤ ਸਾਰੀ ਸ਼ਾਇਰੀ ਵੀ ਕੀਤੀ ਤੇ ਬਹੁਤ ਇਸ਼ਕ ਵੀ ਕੀਤੇ। ਲੁਧਿਆਣੇ ਦਾ ਜੰਮਪਲ, ਉਰਦੂ ਦਾ ਸ਼ਾਇਰ, ਹਿੰਦੀ ਫ਼ਿਲਮਾਂ ਦੇ ਗੀਤਾਂ ਦੇ ਬੇਤਾਜ ਬਾਦਸ਼ਾਹ, ਆਖ਼ਰ ਹਰ ਇਸ਼ਕ ਵਿਚ ਅਸਫ਼ਲ ਕਿਉਂ ਹੋਇਆ। ਇਹ ਕਿਤਾਬ ਉਸ ਦੀਆਂ ਨਾਕਾਮ ਮੁਹੱਬਤਾਂ ਦੀ ਦਾਸਤਾਨ ਹੈ। ਅੰਮ੍ਰਿਤਾ ਪ੍ਰੀਤਮ, ਲਤਾ ਮੰਗੇਸ਼ਕਰ, ਸੁਧਾ ਮਲਹੋਤਰਾ, ਲੁਧਿਆਣੇ ਤੇ ਹੈਦਰਾਬਾਦ ਦੀਆਂ ਗੁੰਮਨਾਮ ਕੁੜੀਆਂ ਉਸ ਦੀ ਜ਼ਿੰਦਗੀ ਵਿਚ ਕਿਵੇਂ ਆਈਆਂ ਤੇ ਕਿਵੇਂ ਗਈਆਂ?
Reviews
There are no reviews yet.