2022 ਦੀਆਂ ਪ੍ਰਤੀਨਿਧ ਕਹਾਣੀਆਂ । Best Punjabi Stories 2022

Original price was: ₹300.00.Current price is: ₹200.00.

ਇੱਕੀ ਹਜ਼ਾਰ ਰੁਪਏ ਦੀ ਰਾਸ਼ੀ ਵਾਲਾ ਮਾਤਾ ਉਰਮਿਲਾ ਆਨੰਦ ਸਿਮਰਤੀ ਪੁਰਸਕਾਰ ਸਭ ਤੋਂ ਵਧੀਆ ਪੰਜਾਬੀ ਕਹਾਣੀ ਲਈ ਦਿੱਤਾ ਜਾਂਦਾ ਹੈ। ਇਹ ਸਨਮਾਨ ਹਰ ਵਰ੍ਹੇ ਨਿਤਰ ਕੇ ਆਉਣ ਵਾਲੀਆਂ ਕਹਾਣੀਆਂ ਵਿਚੋਂ ਬਿਹਤਰੀਨ ਚੁਣੀ ਗਈ ਕਹਾਣੀ ਨੂੰ ਦਿਤਾ ਜਾਂਦਾ ਹੈ।

Description

ਇੱਕੀ ਹਜ਼ਾਰ ਰੁਪਏ ਦੀ ਰਾਸ਼ੀ ਵਾਲਾ ਮਾਤਾ ਉਰਮਿਲਾ ਆਨੰਦ ਸਿਮਰਤੀ ਪੁਰਸਕਾਰ ਸਭ ਤੋਂ ਵਧੀਆ ਪੰਜਾਬੀ ਕਹਾਣੀ ਲਈ ਦਿੱਤਾ ਜਾਂਦਾ ਹੈ। ਇਹ ਸਨਮਾਨ ਹਰ ਵਰ੍ਹੇ ਨਿਤਰ ਕੇ ਆਉਣ ਵਾਲੀਆਂ ਕਹਾਣੀਆਂ ਵਿਚੋਂ ਬਿਹਤਰੀਨ ਚੁਣੀ ਗਈ ਕਹਾਣੀ ਨੂੰ ਦਿਤਾ ਜਾਂਦਾ ਹੈ।

2022 ਪੁਰਸਕਾਰ ਲਈ ਚੁਣੀਆਂ ਗਈਆਂ ਕਹਾਣੀਆਂ ਦੀ ਸੂਚੀ

( ਕਹਾਣੀਕਾਰਾਂ ਦੇ ਨਾਂਵਾਂ ਦੀ ਤਰਤੀਬ ਪੈਂਤੀ ਅੱਖਰੀ ਮੁਤਾਬਕ ਹੈ )
1. ਅਰਵਿੰਦਰ ਧਾਲੀਵਾਲ : ਮੈਂ ਛੁੱਟੀ ਤੇ ਜਾ ਰਹੀ ਹਾਂ
2. ਸਵਾਮੀ ਸਰਬਜੀਤ : ਹੌਰਸ ਪਾਵਰ
3. ਸੁਕੀਰਤ : ਉਹ, ਤੇ ਉਹ
4. ਹਰਪ੍ਰੀਤ ਸੇਖਾ : ਗੁੰਮ ਪੰਨੇ
5. ਹਰਪ੍ਰੀਤ ਸਿੰਘ ਚੰਨੂੰ : ਚਲ ਚਿੜੀਏ, ਮੈਂ ਆਇਆ
6. ਜਸਬੀਰ ਭੁੱਲਰ : ਥਾਰ ਦਾ ਫੁੱਲ
7. ਬਲਦੇਵ ਗਰੇਵਾਲ : ਡ੍ਰੀਮ ਲੈਂਡ
8. ਬਲਵਿੰਦਰ ਗਰੇਵਾਲ : ਮਸਾਣ
9. ਬਲੀਜੀਤ : ਨੂਣ
10. ਭਗਵੰਤ ਰਸੂਲਪੁਰੀ : ਠੇਡਾ

ਹੋਰ ਕਹਾਣੀਆਂ ਵਾਲੀਆਂ ਕਿਤਾਬਾਂ

ਪੰਜਾਬੀ ਸਾਹਿਤ ਪੜ੍ਹੋੋੋ

Reviews

There are no reviews yet.

Be the first to review “2022 ਦੀਆਂ ਪ੍ਰਤੀਨਿਧ ਕਹਾਣੀਆਂ । Best Punjabi Stories 2022”

Your email address will not be published. Required fields are marked *